ਮੈਂ ਕੌਣ ਹਾਂ ' ?, ਇਸ ਸਵਾਲ ਦਾ ਜਵਾਬ ਪ੍ਰਾਪਤ ਕਰਨਾ ਹੀ ਇਸ ਜੀਵਨ ਦਾ ਅਸਲੀ ਟੀਚਾ ਜਾਂ ਲਕਸ਼ ਹੈ । ਗਿਆਨੀ ਪੂਰੁਸ਼ ਦਾਦਾਸ਼੍ਰ ਨੇ ' ਮੈਂ ਕੌਣ ਹਾਂ ? ਸਵਾਲ ਦਾ ਜਵਾਬ ਬੜ੍ਹੀ ਹੀ ਸਰਲਤਾ ਨਾਲ ਹੱਲ ਕਿਤਾ ਹੈ।