ਕ੍ਰੋਧ ਵਿਅਕਤੀ ਦੀ ਇਕ ਕਮਜ਼ੋਰੀ ਹੈ | ਅਸੀਂ ਜਿਸਨੂੰ ਸਭ ਤੋ ਜਿਯਾਦਾ ਪਿਆਰ ਕਰਦੇ ਹਾਂ ਉਸੇ ਨੂੰ ਜਿਯਾਦਾ ਗੁੱਸਾ ਭੀ ਕਰਦੇ ਹਾਂ | ਕ੍ਰੋਧ ਨੂੰ ਕਾਬੂ ਵਿਚ ਰਖਣ ਲਇ ਜਾਂ ਕ੍ਰੋਧਿਤ ਵਿਅਕਤੀ ਦੇ ਨਾਲ ਕਿਵੇਂ ਜੇਹਾ ਬਰਤਾਵ ਕਰੀਏ ਤਾਂਕਿ ਸਾਡੇ ਰਿਸ਼ਤੇ ਪ੍ਰੇਮਪੁਰ੍ਵਵਕ ਬਣੇ ਰੈਣ | ਇਨਾਂ ਸਵਾਲਾਂ ਨੂੰ ਹੱਲ ਕਰਨ ਲਈ, ਕਿਤਾਬ ਕ੍ਰੋਧ ਪੜ੍ਹੋ |